Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
T(i)k(i)-ā. 1. ਟਿਕਾ ਲਾਇਆ, ਗਦੀ ਤੇ ਬਠਾਇਆ। 2. ਟਿਕਿਆ ਰਿਹਾ, ਰਹਿ ਗਿਆ ਭਾਵ ਬਚਿਆ। 1. put vermillion mark on his forehead as a sign of desendance on the thorn. 2. remained stable.
ਉਦਾਹਰਨਾ:
1. ਗੁਰ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥ Raga Gaurhee 4, Vaar 14, Salok, 4, 1:7 (P: 307).
2. ਪਗੁ ਚਉਥਾ ਖਿਸਿਆ ਤ੍ਰੈ ਪਗ ਟਿਕਿਆ ਮਨਿ ਹਿਰਦੈ ਕ੍ਰੋਧੁ ਜਲਾਇ ਜੀਉ ॥ Raga Aaasaa 4, Chhant 11, 2:2 (P: 445).

Mahan Kosh Encyclopedia

ਵਿ. ਠਹਿਰਿਆ. ਸਿ੍ਥਿਤ ਹੋਇਆ। 2. ਟਿੱਕਿਆ. ਟਿੱਕੇ (ਤਿਲਕ) ਸਹਿਤ ਕੀਤਾ. “ਜਿ ਹੋਦੈ ਗੁਰੂ ਬਹਿ ਟਿਕਿਆ.” (ਮਃ ੪ ਵਾਰ ਗਉ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits