Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Taksāl. ਜਿਥੇ ਸਿੱਕੇ ਘੜੇ ਜਾਂਦਾ ਹਨ। mint.
ਉਦਾਹਰਨ:
ਘੜੀਐ ਸਬਦੁ ਸਚੀ ਟਕਸਾਲ ॥ Japujee, Guru Nanak Dev, 38:5 (P: 8).

SGGS Gurmukhi-English Dictionary
[P. n.] Mint
SGGS Gurmukhi-English Data provided by Harjinder Singh Gill, Santa Monica, CA, USA.

English Translation
n.f. mint; institution for standardised study of Sikh theology.

Mahan Kosh Encyclopedia

ਸੰ. टङ्ककशाला- ਟੰਕਕਸ਼ਾਲਾ. ਨਾਮ/n. ਟਕੇ ਬਣਾਉਣ ਦਾ ਘਰ. ਜਿੱਥੇ ਰੁਪਯਾ ਆਦਿ ਸਿੱਕੇ ਬਣਾਏ ਜਾਣ, ਉਹ ਮਕਾਨ.{1016} Mint. “ਘੜੀਐ ਸਬਦੁ ਸਚੀ ਟਕਸਾਲ.” (ਜਪੁ) 2. ਭਾਵ- ਸਤਸੰਗ। 3. ਉੱਤਮ ਸਿਖ੍ਯਾ ਦੇਣ ਵਾਲੀ ਪਾਠਸ਼ਾਲਾ। 4. ਧਰਮਸ਼ਾਲਾ. ਗੁਰੁਦ੍ਵਾਰਾ.

Footnotes:
{1016} ਪੁਰਾਣੇ ਸਮੇਂ ਵਿੱਚ ਰੁਪਯੇ ਪੈਸੇ ਆਦਿ ਹੱਥਾਂ ਨਾਲ ਘੜੇਜਾਂਦੇ ਸਨ, ਹੁਣ ਕਲ ਦ੍ਵਾਰਾ ਬਣਾਈਦੇ ਹਨ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits