Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jẖok. ਅਨੰਦ/ਖੁਸ਼ੀ ਦਾ ਹੁਲਾਰਾ/ਝੂਟਾ, ਨਸ਼ੇ ਵਿਚ ਸਿਰ ਝੁਕ ਜਾਣਾ। swing of pleasure.
ਉਦਾਹਰਨ:
ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ ॥ Raga Saarang, Soordaas, 1, 1:2 (P: 1253).

SGGS Gurmukhi-English Dictionary
[P. n.] Drowsimnet, stupor, dip, deviation
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. small village, hutment, hamlet; drowsiness esp. one caused by opium or opiates, doze. (2) v. imperative form of ਝੋਕਣਾ stoke.

Mahan Kosh Encyclopedia

ਨਾਮ/n. ਪੌਣ ਦਾ ਬੁੱਲਾ. ਹਵਾ ਦੀ ਲਹਿਰ। 2. ਪੀਂਘ ਹਿੰਡੋਲੇ ਆਦਿ ਦਾ ਝੂਟਾ (ਹੂਟਾ) 3. ਨਸ਼ੇ ਵਿੱਚ ਸਿਰ ਦਾ ਝੁਕਾਉ. ਟੂਲ. ਪੀਨਕ। 4. ਆਨੰਦ ਦਾ ਹੁਲਾਰਾ. ਖ਼ੁਸ਼ੀ ਦਾ ਝੂਟਾ. “ਅਨਦ ਸਹਜਧੁਨਿ ਝੋਕ.” (ਸਾਰ ਸੂਰਦਾਸ) 5. ਭੱਠੀ ਵਿੱਚ ਪਾਉਣ ਦਾ ਈਂਧਨ. ਪੱਤੇ ਫੂਸ ਆਦਿ ਜੋ ਭੱਠ ਵਿੱਚ ਝੋਕੇ ਜਾਣ। 6. ਝੁਕਣ ਦਾ ਭਾਵ. ਝੁਕਾਉ। 7. ਗੀਤ ਦਾ ਲੰਮਾ ਰਹਾਉ. ਟੇਕ. ਅਸ੍‌ਥਾਈ। 8. ਕਲਗੀ, ਜੋ ਮਹਾਰਾਜਿਆਂ ਦੇ ਸਿਰ ਦਾ ਭੂਸ਼ਣ ਹੈ ਅਤੇ ਸਿਰ ਦੀ ਹਰਕਤ ਨਾਲ ਲਹਿਰਾਉਂਦੀ ਹੈ. “ਝੋਕ ਐਸੇ ਲਸੈ ਜੋਤਿ ਫੁੰਦਨ ਦਿਸੈ ਸੋਭ ਅਪਾਰ ਨਹਿ ਬਰਨਿ ਆਵੈ.” (ਗੁਰੁਸੋਭਾ) 9. ਦੇਖੋ- ਝੋਕਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits