Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jẖūlaṯ. 1. ਝੂਲਦਿਆਂ, ਵਗਦਿਆਂ, ਚਲਦਿਆਂ। 2. ਝੂਟਨਾਂ, ਹੁਲਾਰਾ ਲੈਣਾ। 1. blow. 2. swings. ਉਦਾਹਰਨਾ: 1. ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇਹ ॥ Raga Maaroo 5, 25, 2:1 (P: 1006). 2. ਸੰਪਤ ਦੋਲ ਝੋਲ ਸੰਗਿ ਝੂਲਤ ਮਾਇਆ ਮਗਨ ਭ੍ਰਮਤ ਘੁਘਨਾ ॥ Saw-yay, Guru Arjan Dev, 4:2 (P: 1387).
|
|