Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jẖūṇī. ਉਦਾਸ, ਚਿੰਤਾਂਤੁਰ। dejected, depressed.
ਉਦਾਹਰਨ:
ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ ॥ (ਚਿੰਤਾਂਤੁਰ, ਉਦਾਸ). Raga Raamkalee 5, Vaar 6, Salok, 1:4 (P: 959).

Mahan Kosh Encyclopedia

(ਝੂਣਾ) ਵਿ. ਕੰਪਾਯਮਾਨ. ਕੰਬਦਾ ਹੋਇਆ. “ਨਾਮ ਵਿਹੂਣੇ ਊਣੇ ਝੂਣੇ.” (ਸੂਹੀ ਛੰਤ ਮਃ ੧) 2. ਸ਼ੋਕਾਤੁਰ. ਰੰਜ ਵਿੱਚ ਸਿਰ ਹਿਲਾਉਣ ਵਾਲਾ (ਵਾਲੀ). “ਊਣੀ ਨਾਹੀ ਝੂਣੀ ਨਾਹੀ.” (ਵਾਰ ਰਾਮ ੨ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits