Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jẖūṯẖai. 1. ਜੂਠੇ, ਅਪਵਿੱਤਰ। 2. ਝੂਠੇ, ਜੋ ਅਸਤ ਨਹੀਂ, ਕੂੜੇ। 3. ਝੂਠਾ, ਕੂੜਾ, ਝੂਠ ਬੋਲਣ ਵਾਲਾ, ਅਸਤ। 4. ਝੂਠ ਵਿਚ। 1. impure, profane. 2. false, which are not true. 3. liar. 4. in falsehood.
ਉਦਾਹਰਨਾ:
1. ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥ Raga Sireeraag 1, Asatpadee 5, 1:2 (P: 56).
2. ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥ Raga Maajh 5, Baaraa Maaha-Maajh, 3:4 (P: 133).
3. ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥੧॥ ਰਹਾਉ ॥ Raga Devgandhaaree 5, 37, 1:3 (P: 535).
4. ਮਨਮੁਖਿ ਅੰਧਾ ਸਬਦੁ ਨ ਜਾਣੈ ਝੂਠੈ ਭਰਮਿ ਭੁਲਾਨਾ ॥ Raga Sorath 3, 12, 1:2 (P: 604).

.

© SriGranth.org, a Sri Guru Granth Sahib resource, all rights reserved.
See Acknowledgements & Credits