Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jẖim(i). ਮਧਮ ਮਧਮ ਆਵਾਜ਼ (ਬੂੰਦਾਂ ਡਿਗਣ ਦੀ ਧੁਨੀ) ਨਾਲ। dim voice of falling of drops.
ਉਦਾਹਰਨ:
ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥ Raga Maajh 5, 26, 2:1 (P: 102).
ਝਿਮਿ ਝਿਮਿ ਅੰਮ੍ਰਿਤੁ ਵਰਸਦਾ ਤਿਸਨਾ ਭੁਖ ਸਭ ਜਾਇ ॥ (ਛਮ ਛਮ ਇਕ ਰਸ ਮੀਂਹ ਦਾ ਵਸਣਾ). Salok 3, 56:4 (P: 1420).

Mahan Kosh Encyclopedia

ਕ੍ਰਿ.ਵਿ. ਚਮਕਕੇ. ਬਿਜਲੀ ਦੇ ਲਸ਼ਕਾਰ ਨਾਲ। 2. ਬੂੰਦਾਂ ਦੇ ਛਨਕਾਰ ਨਾਲ. “ਝਿਮਿ ਝਿਮਿ ਅੰਮ੍ਰਿਤੁ ਵਰਸਦਾ.” (ਸ੍ਰੀ ਮਃ ੫ ਪੈਪਾਇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits