Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jẖimjẖimā. ਇਕ ਰਸ ਵਸਨ ਵਾਲਾ (ਸ਼ਬਦਾਰਥ); ਬਿਜਲੀ ਦੀ ਚਮਕਾਰ ਸਹਿਤ, ਗੜਕਦਾ ਹੋਇਆ ਗਰਜਦਾ ਹੋਇਆ (ਮਹਾਨਕੋਸ਼)। contunuously raining; thundering with lightening.
ਉਦਾਹਰਨ:
ਸਾਵਣੁ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ ॥ Raga Saarang 4, Vaar 34, Salok, 4, 3:1 (P: 1250).

Mahan Kosh Encyclopedia

ਵਿ. ਬਿਜਲੀ ਦੇ ਪ੍ਰਕਾਸ਼ ਸਹਿਤ. ਦੇਖੋ- ਝਿਮ. ਗਰਜਦਾ ਹੋਇਆ. ਗੜਕਦਾ ਹੋਇਆ. “ਸਾਵਣੁ ਆਇਆ ਝਿਮਝਿਮਾ.” (ਮਃ ੪ ਵਾਰ ਸਾਰ) 2. ਬੂੰਦਾਂ ਦੀ ਛਨਕਾਰ ਵਾਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits