Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jẖālā. ਲਾਟਾਂ (ਸ਼ਬਦਾਰਥ); ਧੁਪ, ਆਤਪ (ਮਹਾਨਕੋਸ਼)। flames; sun.
ਉਦਾਹਰਨ:
ਸੂਰਜੁ ਤਪੈ ਅਗਨਿ ਬਿਖੁ ਝਾਲਾ ॥ Raga Maaroo 1, Solhaa 9, 7:1 (P: 1029).

SGGS Gurmukhi-English Dictionary
[Sk. n.] Splendour, dawn
SGGS Gurmukhi-English Data provided by Harjinder Singh Gill, Santa Monica, CA, USA.

English Translation
n.m. in music flourish; local rain or shower.

Mahan Kosh Encyclopedia

ਨਾਮ/n. ਤੇਜ. ਪ੍ਰਕਾਸ਼. ਪ੍ਰਭਾ. “ਕੇਹੜਾ ਝਲੇ ਗੁਰੂ ਦੀ ਝਾਲਾ.” (ਭਾਗੁ) 2. ਧੁੱਪ. ਆਤਪ. “ਸੂਰਜੁ ਤਪੈ ਅਗਨਿ ਬਿਖ ਝਾਲਾ.” (ਮਾਰੂ ਸੋਲਹੇ ਮਃ ੧) 3. ਰਾਜਪੂਤਾਂ ਦੀ ਇੱਕ ਜਾਤਿ, ਜੋ ਗੁਜਰਾਤ ਅਤੇ ਮਾਰਵਾੜ ਵਿੱਚ ਪਾਈਜਾਂਦੀ ਹੈ. ਚੰਦ ਕਵੀ ਨੇ ਪ੍ਰਿਥੀਰਾਜਰਾਯਸੇ” ਵਿੱਚ ਇਸ ਦੀ ਬਹਾਦੁਰੀ ਦਾ ਜਿਕਰ ਕੀਤਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits