Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jẖār(i). 1. ਕੰਡੇਦਾਰ ਝਾੜੀ। 2. ਝਾੜ ਕੇ। 1. thorny bushes. 2. shaking off dust. ਉਦਾਹਰਨਾ: 1. ਨੀਬੁ ਭਇਓ ਆਂਬੁ ਆਂਬੁ ਭਇਓ ਨੀਬਾ ਕੇਲਾ ਪਾਕਾ ਝਾਰਿ ॥ Raga Raamkalee, Kabir, 12, 1:1 (P: 972). 2. ਚਲੇ ਜੁਆਰੀ ਦੁਇ ਹਥ ਝਾਰਿ ॥ Raga Bhairo, Kabir, 2, 4:2 (P: 1158).
|
Mahan Kosh Encyclopedia |
ਨਾਮ/n. ਕੰਡੇਦਾਰ ਝਾੜੀ. “ਕੇਲਾ ਪਾਕਾ ਝਾਰਿ.” (ਰਾਮ ਕਬੀਰ) ਅਗ੍ਯਾਨੀਆਂ ਨੇ ਝਾੜੀ ਨੂੰ ਪੱਕਿਆ ਹੋਇਆ ਕੇਲਾ ਸਮਝ ਰੱਖਿਆ ਹੈ। 2. ਕ੍ਰਿ.ਵਿ. ਝਾੜਕੇ. “ਬਿਖ ਝਾਰਿ ਝਾਰਿ ਲਿਵ ਲਾਵੈਗੋ.” (ਕਾਨ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|