Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jẖār. 1. ਝਾੜ ਕੇ। 2. ਝਾੜੀਆ। 1. shaking off hands viz., after being free. 2. bushes.
ਉਦਾਹਰਨਾ:
1. ਪਰ ਦ੍ਰੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ ਝਾਰ ॥ (ਹੱਥ ਝਾੜ ਕੇ ਭਾਵ ਵਿਹਲਾ ਹੋ ਕੇ). Raga Saarang 5, 129, 2:1 (P: 1229).
2. ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭ੍ਰਮਿ ਭ੍ਰਮਿਓ ਝਾਰ ਗਹੇ ॥ (ਝਾੜੀਆਂ ਗਾਂਹਦਾ ਹੈ). Raga Parbhaatee 4, 4, 3:2 (P: 1336).

SGGS Gurmukhi-English Dictionary
[n.] (from Sk. Jhāta) bush, shrub
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਝਾਟ. ਨਾਮ/n. ਝਾੜ. “ਕਿਤਕ ਦੁਰੇ ਜਬ ਝਾਰ ਮਝਾਰੰ.” (ਨਾਪ੍ਰ) 2. ਦੇਖੋ- ਝਾੜਨਾ. “ਪਾਪਰਤ ਕਰਝਾਰ.” (ਸਾਰ ਮਃ ੫) ਹੋਰ ਪਾਸਿਓਂ ਹੱਥ ਝਾੜਕੇ (ਹੱਥ ਧੋਕੇ) ਪਾਪ ਪਰਾਇਣ ਹੋਇਆ। 3. ਫਾਨੂਸਾਂ ਦਾ ਪੁੰਜ. ਝਾੜ ਦੀ ਸ਼ਕਲ ਦੇ ਫਾਨੂਸ, ਜਿਨ੍ਹਾਂ ਵਿੱਚ ਮੋਮਬੱਤੀ ਆਦਿ ਮਚਾਉਂਦੇ ਹਨ. Chandelਇr. “ਜਾਰਤ ਝਾਰਨ ਬ੍ਰਿੰਦ ਮਸਾਲ.” (ਗੁਪ੍ਰਸੂ) 4. ਝਾੜ ਦੀ ਸ਼ਕਲ ਦੀ ਆਤਿਸ਼ਬਾਜ਼ੀ। 5. ਸ਼ਸਤ੍ਰਾਂ ਦੇ ਪ੍ਰਹਾਰ ਤੋਂ ਪੈਦਾ ਹੋਏ ਚਿੰਗਾੜੇ. “ਉਠੀ ਸਸਤ੍ਰ ਝਾਰੰ.” (ਵਿਚਿਤ੍ਰ) 6. ਸਮੁਦਾਯ. ਗਰੋਹ। 7. ਦਸ੍ਤ. ਜੁਲਾਬ। 8. ਜਲਨ. ਦਾਹ. “ਗ੍ਰੀਖਮ ਝਾਰ ਮਿਟੈ ਅਬ ਐਸੇ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits