Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jẖātulī. ਝਠੂਲੀ, ਝੁਠਾਉਣ ਦੀ ਕਿਰਿਆ (ਮਹਾਨਕੋਸ਼); ਝਪਟ ਨਾਲ (ਸ਼ਬਦਾਰਥ, ਨਿਰਣੈ, ਦਰਪਨ)। act of pouncing upan; to pounce upon. ਉਦਾਹਰਨ: ਊਹੀ ਤੇ ਹਰਿਓ ਊਹਾ ਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੁਲੀ ॥ Raga Saarang 5, 61, 1:1 (P: 1216).
|
SGGS Gurmukhi-English Dictionary |
[Desi n.] False show
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਝਠੂਲੀ. ਝੁਠਾਉਣ ਦੀ ਕ੍ਰਿਯਾ. ਧੋਖੇਬਾਜ਼ੀ. “ਊਹੀ ਤੇ ਹਰਿਓ ਊਹਾ ਲੇ ਧਰਿਓ, ਜੈਸੇ- ਬਾਸਾ ਮਾਸ ਦੇਤ ਝਾਟੁਲੀ.” (ਸਾਰ ਮਃ ੫) ਜਿਸ ਗੁਥਲੀ ਵਿੱਚੋਂ ਸ਼ਿਕਾਰੀ ਨੇ ਮਾਸ ਕੱਢਿਆ, ਉੱਥੇ ਹੀ ਫੇਰ ਰੱਖਦਿੱਤਾ, ਬਾਸ਼ੇ ਨੂੰ ਸ਼ਿਕਾਰ ਦਾ ਲਾਲਚ ਵਧਾਉਣ ਲਈ ਕੇਵਲ ਝਠੂਲੀ ਦਿੱਤੀ. ਜੇ ਖਾਣ ਨੂੰ ਮਾਸ ਦਿੱਤਾਜਾਵੇ, ਤਦ ਰੱਜਕੇ ਬਾਸ਼ਾ ਕੰਮ ਨਹੀਂ ਦਿੰਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|