Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jẖāge. 1. ਗਾਹ ਮਾਰੇ, ਫਿਰੇ। 2. ਲੰਘ ਕੇ, ਦੂਰ ਕਰਕੇ। 1. wandered. 2. crossing, transgressing. ਉਦਾਹਰਨਾ: 1. ਦੇਸ ਦਿਸੰਤਰ ਮੈ ਸਗਲੇ ਝਾਗੇ ॥ Raga Soohee 5, 5, 3:2 (P: 737). 2. ਮੇਰਾ ਹਰਿ ਪ੍ਰਭੁ ਰਾਵਣਿ ਆਈਆ ਹਉਮੈ ਬਿਖੁ ਝਾਗੇ ਰਾਮ ॥ Raga Bilaaval 4, Chhant 2, 1:1 (P: 845).
|
|