Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jẖāk(u). 1. ਦੇਖਣ ਦੀ ਕਿਰਿਆ। 2. ਤਕਦਾ ਹੈ। 1. looking, seeing. 2. stare, ogle, stare.
ਉਦਾਹਰਨਾ:
1. ਮਨੁ ਤਨੁ ਹੋਇ ਨਿਹਾਲੁ ਬਿੰਦਕੁ ਨਦਰਿ ਝਾਕੁ ॥ (ਵੇਖਣ ਨਾਲ). Raga Raamkalee 5, Vaar 5:6 (P: 959).
2. ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੂਦ ॥ Raga Maaroo 5, Vaar 6, Salok, 5, 2:2 (P: 1096).

Mahan Kosh Encyclopedia

(ਝਾਕ) ਨਾਮ/n. ਦ੍ਰਿਸ਼੍ਟਿ. ਨਜਰ। 2. ਦੇਖਣ (ਤੱਕਣ) ਦੀ ਕ੍ਰਿਯਾ. ਝਾਖ. “ਬਿੰਦਕ ਨਦਰਿ ਝਾਕੁ.” (ਵਾਰ ਰਾਮ ੨ ਮਃ ੫) 3. ਆਸ. ਪ੍ਰਾਪਤੀ ਦੀ ਉਮੇਦ. “ਤਿਨਾ ਝਾਕ ਨ ਹੋਰੁ.” (ਸ. ਫਰੀਦ) 4. ਝਿਜਕ. “ਦੂਜਾ ਭਾਉ ਗਇਓ ਸਭ ਝਾਕ.” (ਕਾਨ ਮਃ ੪) ਇਸ ਦਾ ਮੂਲ ਸੰਸਕ੍ਰਿਤ ਜਹਨ ਹੈ ਅਰ ਉਸ ਤੋਂ ਬਣਿਆ ਜਹਾਕ ਹੈ, ਜਿਸ ਦੀ ਪੰਜਾਬੀ ਵਿੱਚ ਸ਼ਕਲ ਝਾਕ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits