Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jẖalumbẖalai. ਪਾਣੀ ਦੀ ਲਹਿਰ ਵਿਚ ਗੋਤਾ ਖਾ ਕੇ, ਨਹਾ ਕੇ, ਚੁਭੀ ਲਾ ਕੇ (ਮਹਾਨਕੋਸ਼); ਪ੍ਰਭਾਤ ਵੇਲੇ, ਸਵੇਰੇ (ਸ਼ਬਦਾਰਥ) ਘੁਸਮੁਸੇ (ਦਰਪਣ), ਅੰਮ੍ਰਿਤ ਵੇਲੇ (ਕੋਸ਼)। after dipping in the water; after taking a bath (Mahan Kosh); dawn, early morning; semi darkness.
ਉਦਾਹਰਨ:
ਵਡੜੈ ਝਾਲਿ ਝਲੁੰਭਲੈ ਨਾਵੜਾ ਲਈਐ ਕਿਸੁ ॥ Salok 3, 62:1 (P: 1420).

Mahan Kosh Encyclopedia

ਅੰਭ (ਜਲ) ਦੀ ਲਹਿਰ ਵਿੱਚ ਗ਼ੋਤ਼ਾ ਮਾਰਕੇ. ਸਨਾਨ ਕਰਕੇ. ਦੇਖੋ- ਝਲ, ਝਾਲ ਅਤੇ ਝਾਲਿਝਲੁੰਭਲੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits