Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jẖakẖ(i). ਝਖ ਮਾਰ ਕੇ, ਵਿਅਰਥ ਕਾਰਜ ਕਰਕੇ, ਖਪਕੇ। straining one's nerves, doing useless work. ਉਦਾਹਰਨ: ਓਨ੍ਹ੍ਹਾਂ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥ Raga Gaurhee 4, Vaar 9:5 (P: 304). ਕਤ ਝਖਿ ਝਖਿ ਅਉਰਨ ਸਮਝਾਵਾ ॥ (ਖਪ ਖਪ ਕੇ). Raga Gaurhee, Kabir, Baavan Akhree, 15:3 (P: 341). ਤੁਧੁ ਅਪੜਿ ਕੋਇ ਨ ਸਕੈ ਸਭ ਝਖਿ ਝਖਿ ਪਵੈ ਝੜਿ ॥ (ਝਖਾਂ ਮਾਰਕੇ). Raga Bilaaval 4, Vaar 2:5 (P: 849).
|
SGGS Gurmukhi-English Dictionary |
[var.] From Jhakha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਝਖਕੇ. ਦੇਖੋ- ਝਖ. “ਝਖਿ ਬੋਲਣੁ ਕਿਆ ਜਗ ਸਿਉ ਵਾਦੁ?” (ਓਅੰਕਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|