Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



English Translation
n.m. fourteenth letter of Gurmukhi script representing a palatal sounds (c/j).

Mahan Kosh Encyclopedia

ਪੰਜਾਬੀ ਵਰਣਮਾਲਾ ਦਾ ਚੌਦਹਵਾਂ ਅੱਖਰ. ਇਸ ਦਾ ਉੱਚਾਰਣ ਤਾਲੂ ਤੋਂ ਹੁੰਦਾ ਹੈ। ਸੰ. ਨਾਮ/n. ਝੱਖੜ. ਝਾਂ ਝਾਂ ਕਰਨ ਵਾਲੀ ਪੌਣ। 2. ਵ੍ਰਿਹਸਪਤਿ. ਦੇਵਤਿਆਂ ਦਾ ਗੁਰੂ। 3. ਗੁੰਜਾਰ. ਗੂੰਜ। 4. ਪੰਜਾਬੀ ਵਿੱਚ ਇਹ ਸੰਸਕ੍ਰਿਤ ਦੇ ਦੁੱਤ ਹ-ਯ, ਧ-ਯ ਦੀ ਅਰ ਕ੍ਸ਼ ਦੀ, ਤਥਾ ਧ ਦੀ ਥਾਂ ਭੀ ਵਰਤਿਆ ਜਾਂਦਾ ਹੈ, ਜਿਵੇਂ- ਗੁਹ੍ਯ ਦੀ ਥਾਂ ਗੁਝਾ, ਮਧ੍ਯ ਦੀ ਥਾਂ ਮਝ, ਕ੍ਸ਼ੀਣ ਦੀ ਥਾਂ ਝੀਣ, ਬੱਧ ਦੀ ਥਾਂ ਬੱਝਾ, ਧੀਵਰ ਦੀ ਥਾਂ ਝੀਵਰ ਆਦਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits