Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāmpai. 1. ਸਿਮਰ, ਆਰਾਧਨਾ ਕਰ। 2. ਬੇਨਤੀ ਕਰਦਾ। 1. meditate, remember, dwell upon. 2. prays, suplicates, begs.
ਉਦਾਹਰਨਾ:
1. ਨਾਨਕੁ ਪਇਅੰਪੈ ਚਰਣ ਜੰਪੈ ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥ (ਜਪਦਾ ਹੈ). Raga Aaasaa 5, Chhant 6, 1:6 (P: 456).
ਉਦਾਹਰਨ:
ਨਾਨਕੁ ਜੰਪੈ ਪਤਿਤ ਪਾਵਨ ਹਰਿ ਦਰਸੁ ਪੇਖਤ ਨਹ ਸੰਤਾਪ ॥ (ਭਾਵ ਕਹਿੰਦਾ ਹੈ). Raga Aaasaa 5, Chhant 14, 3:6 (P: 462).
2. ਭਗਤਿ ਹੀਣੁ ਨਾਨਕੁ ਜਨੁ ਜੰਪੈ ਹਉ ਸਾਲਾਹੀ ਸਚਾ ਸੋਈ ॥ (ਬੇਨਤੀ ਕਰਦਾ ਹੈ). Raga Soohee 1, 1, 4:2 (P: 728).

SGGS Gurmukhi-English Dictionary
[var.] Form Japaī
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਜੰਪਉ, ਜੰਪਹਿ, ਜੰਪਹੁ, ਜੰਪਤ, ਜੰਪਨ) ਦੇਖੋ- ਜਲਪ ਅਤੇ ਜੰਪ. “ਜਸ ਜੰਪਉ ਲਹਿਣੇ ਰਸਨ.” (ਸਵੈਯੇ ਮਃ ੨ ਕੇ) ਗੁਰੂ ਅੰਗਦ ਜੀ ਦਾ ਯਸ਼ ਉੱਚਾਰਣ ਕਰੋ. “ਤੋਹਿ ਜਸ ਜਯ ਜਯ ਜੰਪਹਿ.” (ਸਵੈਯੇ ਮਃ ੫ ਕੇ) ਜਸ ਕਥਨ ਕਰਦੇ ਹਨ. “ਰਾਮ ਜੰਪਹੁ ਨਿਤ ਭਾਈ.” (ਸਵੈਯੇ ਮਃ ੩ ਕੇ) ਰਾਮ ਨਿੱਤ ਜਪੋ. “ਜੰਪਤ ਸੇਸਫਨੰ.” (ਕਲਕੀ) ਸ਼ੇਸ਼ਨਾਗ ਕਥਨ ਕਰਦਾ ਹੈ. “ਨਾਨਕ ਜੰਪੈ ਪਤਿਤਪਾਵਨ.” (ਆਸਾ ਛੰਤ ੫) ਉੱਚਾਰਣ ਕਰਦਾ (ਜਪਦਾ) ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits