Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaᴺn. ਲੋਕ। persons. ਉਦਾਹਰਨ: ਫੁਨਿ ਤਰਹਿ ਤੇ ਸੰਤ ਹਿਤ ਭਗਤ ਗੁਰੁ ਗੁਰੁ ਕਰਹਿ ਤਰਿਓ ਪ੍ਰਹਲਾਦੁ ਗੁਰ ਮਿਲਤ ਮੁਨਿ ਜੰਨ ਰੇ ॥ Sava-eeay of Guru Ramdas, Nal-y, 16:3 (P: 1401).
|
SGGS Gurmukhi-English Dictionary |
[var.] Form Jana
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.f. dia. see ਜੰਞ.
|
Mahan Kosh Encyclopedia |
ਸੰ. ਜਨ੍ਯ. ਨਾਮ/n. ਵਰ. ਦੁਲਹਾ. ਲਾੜਾ। 2. ਦੁਲਹਾ ਦੇ ਸਾਥੀ ਲੋਕ. ਬਰਾਤ. ਜੰਞ। 3. ਯੁੱਧ. ਜੰਗ। 4. ਨਿੰਦਾ। 5. ਅਫ਼ਵਾਹ. ਲੋਕਾਂ ਦੀ ਚਰਚਾ। 6. ਪ੍ਰਜਾ। 7. ਵਿ. ਪੈਦਾ ਹੋਇਆ. ਉਪਜਿਆ. “ਜਾਂਹਿ ਭਵ ਜੰਨ ਦੁੱਖ.” (ਨਾਪ੍ਰ) 8. ਕਿਸੇ ਜਾਤਿ ਅਥਵਾ- ਦੇਸ਼ ਨਾਲ ਸੰਬੰਧ ਰੱਖਣ ਵਾਲਾ। 9. ਦੇਖੋ- ਜਨ. “ਮੁਨਿ ਜੰਨ ਰੇ.” (ਸਵੈਯੇ ਮਃ ੪ ਕੇ) 10. ਅ਼. [ظنّ] ਜ਼ੱਨ. ਬਦਗੁਮਾਨੀ. ਸ਼ੱਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|