Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jaᴺṯar. 1. ਯੰਤਰ, ਭਾਵ ਸਰੀਰ (ਮਹਾਨਕੋਸ਼)। 2. ਜੰਤ, ਜੀਵ। 3. ਪਸ਼ੂ। 1. viz., body. 2. mortals, beings. 3. creatures, animals.
ਉਦਾਹਰਨਾ:
1. ਜੀਅ ਜੰਤ੍ਰ ਸਭ ਤੇਰੇ ਥਾਪੇ ॥ (ਜੀਵ ਆਤਮਾ ਤੇ ਸਰੀਰ ਸਭ). Raga Maajh 5, 46, 1:2 (P: 107).
2. ਮਾਇਆ ਕਰਿ ਮੂਲ ਜੰਤ੍ਰ ਭਰਮਾਏ ॥ Raga Gaurhee 3, Asatpadee 6, 4:1 (P: 232).
ਜਗੰਨਾਥ ਸਭਿ ਜੰਤ੍ਰ ਉਪਾਏ ਨਕਿ ਖੀਨੀ ਸਭ ਨਥਹਾਰੇ ॥ Raga Nat-Naraain 4, Asatpadee 2, 8:1 (P: 981).
3. ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥ Raga Sorath 5, 50, 1:1 (P: 621).

Mahan Kosh Encyclopedia

ਨਾਮ/n. ਜੰਤੁ. ਜਾਨਵਰ। 2. ਸੰ. ਯੰਤ੍ਰ. ਕਲ. ਮਸ਼ੀਨ. ਭਾਵ- ਦੇਹ. “ਜੀਅ ਜੰਤ੍ਰ ਸਭਿ ਤੇਰੇ ਥਾਪੇ.” (ਮਾਝ ਮਃ ੫) ਜੀਵਾਤਮਾ ਅਤੇ ਜਿਸਮ ਸਭ ਤੇਰੇ ਥਾਪੇ। 3. ਵਾਜਾ। 4. ਤੰਤ੍ਰਸ਼ਾਸਤ੍ਰ ਅਨੁਸਾਰ ਟੂਣਾ. ਦੇਖੋ- ਯੰਤ੍ਰ. “ਨ ਜੰਤ੍ਰ ਮੇ ਨ ਤੰਤ੍ਰ ਮੇ ਨ ਮੰਤ੍ਰ ਵਸਿ ਆਵਈ.” (ਅਕਾਲ) 5. ਸੰ. ਜਨਿਤ੍ਰ. ਜਨਮਸ੍‌ਥਾਨ. “ਜੰਤ੍ਰ ਹੂੰ ਨ ਜਾਤਿ ਜਾਂਕੀ.” (ਅਕਾਲ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits