Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jaᴺṯ. 1. ਜੰਤੂ, ਜਨਮ ਲੈਣ ਵਾਲਾ ਜੀਵ। 2. ਵਾਜਾ। 1. living being. 2. musical instrument.
ਉਦਾਹਰਨਾ:
1. ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥ Raga Goojree 5, Sodar, 5, 1:2 (P: 10).
ਸੂਐ ਚਾੜਿ ਭਵਾਈਅਹਿ ਜੰਤ ॥ Raga Aaasaa 1, Vaar 5, Salok, 1, 2:9 (P: 465).
2. ਹਮ ਤੇਰੇ ਜੰਤ ਤੂ ਬਜਾਵਨਹਾਰਾ ॥ Raga Bhairo 5, 31, 2:1 (P: 1144).

SGGS Gurmukhi-English Dictionary
[1. Sk. n. 2. n.] 1. creature. 2. (from Sk. Yamtra) musical instrument
SGGS Gurmukhi-English Data provided by Harjinder Singh Gill, Santa Monica, CA, USA.

English Translation
n.m. living being, creature.

Mahan Kosh Encyclopedia

ਸੰ. जन्तु- ਜੰਤੁ. ਨਾਮ/n. ਜਨਮ ਲੈਣ ਵਾਲਾ ਜੀਵ. ਪ੍ਰਾਣੀ. ਜਾਨਵਰ. “ਇਕਿ ਜੰਤ ਭਰਮਿ ਭੁਲੇ.” (ਆਸਾ ਛੰਤ ਮਃ ੩) 2. ਸੰ. यन्त्र. ਯੰਤ੍ਰ. ਕਲ. “ਸੂਐ ਚਾੜਿ ਭਵਾਈਅਹਿ ਜੰਤ.” (ਵਾਰ ਆਸਾ) ਥਾਲੀ ਆਦਿ ਯੰਤ੍ਰ ਸੂਏ ਸੋਟੀ ਆਦਿ ਪੁਰ ਘੁਮਾਏ ਜਾਂਦੇ ਹਨ। 3. ਵਾਜਾ. “ਹਮ ਤੇਰੇ ਜੰਤ, ਤੂ ਬਜਾਵਨਹਾਰਾ.” (ਭੈਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits