Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaᴺjāl(i). 1. ਬੰਧਨ, ਝਮੇਲੇ। 2. ਧੰਧੇ, ਬੰਧਨ ਵਿਚ ਫਸਾਨ ਵਾਲੇ ਕੰਮ, ਝਮੇਲੇ, ਬਿਖੇੜੇ, ਟੰਟੇ। 1. entanglements. 2. involvements, worldly complexities. ਉਦਾਹਰਨਾ: 1. ਦੇਖਿ ਕੁਟੰਬੁ ਮਾਇਆ ਗ੍ਰਿਹ ਮੰਦਰੁ ਸਾਕਤੁ ਜੰਜਾਲਿ ਪਰਾਲਿ ਪਇਆ ॥ Raga Raamkalee 1, Asatpadee 7, 9:2 (P: 907). 2. ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਗਾ ਆਲਿ ਜੰਜਾਲਿ ॥ Raga Sireeraag 4, Pahray 3, 3:1 (P: 76).
|
|