Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaᴺgal(u). ਵਣ, ਰੋਹੀ। forest. ਉਦਾਹਰਨ: ਕਿਆ ਜੰਗਲੁ ਢੂਢੀ ਜਾਇ ਮੈ ਘਰਿ ਬਨ੍ਹ੍ਹ ਹਰੀਆਵਲਾ ॥ Raga Aaasaa 1, Asatpadee 17, 1:1 (P: 420).
|
Mahan Kosh Encyclopedia |
(ਜੰਗਲ) ਫ਼ਾ. [جنّگل] ਨਾਮ/n. ਰੋਹੀ. ਬਣ (ਵਨ). “ਜੰਗਲ ਜੰਗਲੁ ਕਿਆ ਭਵਹਿ?” (ਸ. ਫਰੀਦ) 2. ਸ. ਲਹੂ। 3. ਮਾਸ। 4. ਜਲ ਰਹਿਤ ਭੂਮਿ. ਮਾਰੂ। 5. ਰੇਗਿਸ੍ਤਾਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|