Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Johan. 1. ਵੇਖਣ, ਤਾੜਨ। 2. ਡਾਕੇ ਮਾਰਨ। 3. ਸਮਰਥ। 1. spy. 2. committing. 3. potent.
ਉਦਾਹਰਨਾ:
1. ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ ॥ Raga Sorath 1, 10, 1:1 (P: 598).
2. ਪ੍ਰਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ ਲੇ ਪਾਰੀ ॥ (ਰਸਤੇ ਤੱਕ ਕੇ, ਭਾਵ ਡਾਕੇ ਮਾਰ ਕੇ). ਸਖੁ 5, 6:1 (P: 1388).
3. ਕੀਰਤਿ ਕਰਨ ਸਰਨ ਮਨਮੋਹਨ ਜੋਹਨ ਪਾਪ ਬਿਦਾਰਨ ਕਉ ॥ Saw-yay, Guru Arjan Dev, 2:1 (P: 1387).

SGGS Gurmukhi-English Dictionary
[Var.] From Joha
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਜੋਹਨਾ) ਕ੍ਰਿ. ਦੇਖਣਾ. ਤੱਕਣਾ। 2. ਖੋਜਣਾ. ਢੂੰਡਣਾ। 3. ਉਡੀਕਣਾ. ਰਾਹਦੇਖਣਾ। 4. ਅਸਰ ਕਰਨਾ. ਵ੍ਯਾਪਣਾ। 5. ਦੇਖੋ- ਜੋਹਣੁ. “ਜੋਹਨ ਪਾਪ ਬਿਦਾਰਨ ਕਉ.” (ਸਵੈਯੇ ਸ੍ਰੀ ਮੁਖਵਾਕ ਮਃ ੫) 6. ਨਿਗਾਹਬਾਨੀ ਕਰਨਾ. ਪਹਰਾ ਦੇਣਾ. “ਅਪਨਾ ਘਰ ਮੂਸਤ ਰਾਖ ਨ ਸਾਕਹਿ, ਕੀ ਪਰ ਘਰ ਜੋਹਨ ਲਾਗਾ?” (ਸੋਰ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits