Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jolāharā. ਜੁਲਾਹਾ, ਖਡੀ ਕਪੜੇ ਉਣਨ ਵਾਲਾ। weaver.
ਉਦਾਹਰਨ:
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥ Raga Aaasaa, Dhanaa, 2, 1:2 (P: 487).

SGGS Gurmukhi-English Dictionary
[Var.] From Julāhā
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਜੋਲਾ, ਜੋਲਾਹਾ) ਕਪੜਾ ਬੁਣਨ ਵਾਲਾ. ਤੰਤੁਵਾਯ. ਦੇਖੋ- ਜੁਲਾਹਾ. ਬ੍ਰਹ੍ਮਵੈਵਰਤ ਪੁਰਾਣ ਵਿੱਚ ਲਿਖਿਆ ਹੈ ਕਿ- ਮਲੇਛ ਪਿਤਾ ਤੋਂ ਕਪੜਾ ਬੁਣਨ ਵਾਲੇ ਦੀ ਕਨ੍ਯਾ ਦੇ ਗਰਭ ਵਿੱਚੋਂ “ਜੋਲਾ” ਜਾਤਿ ਪੈਦਾ ਹੋਈ ਹੈ. “ਨੀਚ ਕੁਲਾ ਜੋਲਾਹਰਾ.” (ਆਸਾ ਧੰਨਾ) “ਨਾਮਾ ਛੀਬਾ ਕਬੀਰ ਜੋਲਾਹਾ.” (ਸ੍ਰੀ ਅ: ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits