Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jor(u). 1. ਬਲ, ਆਸਰਾ। 2. ਵਸ, ਤਾਕਤ ਵਿਚ। 3. ਸ਼ਕਤੀ, ਸਮਰਥਾ। 4. ਧਕਾ। 5. ਜੋੜ। 6. ਹਠ, ਜੋਰਾਵਰੀ। 7. ਅਧਿਕਤਾ। 1. power, strength. 2. in your power. 3. strength, power. 4. aggression. 5. unite; union. 6. violence, obduracy, obstinacy. 7. excessiveness, force.
ਉਦਾਹਰਨਾ:
1. ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥ Japujee, Guru Nanak Dev, 16:3 (P: 3).
ਤੇਰਾ ਜੋਰੁ ਤੇਰੀ ਮਨਿ ਟੇਕ ॥ Raga Tilang 5, 2, 1:13 (P: 723).
2. ਆਖਣਿ ਜੋਰੁ ਚੁਪੈ ਨਹ ਜੋਰੁ ॥ Japujee, Guru Nanak Dev, 33:1 (P: 7).
3. ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ Japujee, Guru Nanak Dev, 33:7 (P: 7).
ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ ॥ Raga Maajh 5, 40, 1:3 (P: 106).
ਉਦਾਹਰਨ:
ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥ (ਤ੍ਰਾਣ). Raga Aaasaa 1, Vaar 15 Salok 1, 2:6 (P: 471).
4. ਗੁਰਮੁਖਿ ਜੋਰੁ ਕਰੇ ਕਿਆ ਤਿਸ ਨੋ ਆਪੇ ਖਪਿ ਦੁਖੁ ਪਾਵਣਿਆ ॥ (ਗੁਰਮੁੱਖ ਨਾਲ ਧੱਕਾ ਕਰੇ). Raga Maajh 3, Asatpadee 15, 3:3 (P: 118).
5. ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ ॥ Raga Gaurhee 5, Asatpadee 6, 1:1 (P: 238).
ਲਾਇ ਪ੍ਰੀਤਿ ਕੀਨ ਆਪਨ ਤੂਟਤ ਨਹੀ ਜੋਰੁ ॥ (ਜੋੜ). Raga Kaanrhaa 5, 48, 1:1 (P: 1307).
6. ਸੇਖਾ ਅੰਦਰਹੁ ਜੋਰੁ ਛਡਿ ਤੂ ਭਉ ਕਰਿ ਝਲੁ ਗਵਾਇ ॥ Raga Bihaagarhaa 4, Vaar 9ਸ, 3, 1:1 (P: 551).
7. ਅੰਤਰਿ ਜੋਰੁ ਹਉਮੈ ਤਨਿ ਮਾਇਆ ਕੂੜੀ ਆਵੈ ਜਾਇ ॥ Salok 4, 6:1 (P: 1421).

SGGS Gurmukhi-English Dictionary
[Var.] From Jora
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਜੋਰ) ਨਾਮ/n. ਜੋੜ. ਮਿਲਾਪ. “ਤੂਟਤ ਨਹੀ ਜੋਰ.” (ਕਾਨ ਮਃ ੫) “ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ.” (ਗਉ ਅ: ਮਃ ੫) 2. ਫ਼ਾ. [زور] ਜ਼ੋਰ. ਨਾਮ/n. ਬਲ. “ਜੋਰ ਜੁਲਮ ਫੂਲਹਿ ਘਣੋ.” (ਬਾਵਨ). “ਤਿਸੁ ਹਥਿ ਜੋਰੁ ਕਰਿ ਵੇਖੈ ਸੋਇ.” (ਜਪੁ) “ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ.” (ਵਾਰ ਆਸਾ). 3. ਦੇਖੋ- ਜੋਰਿ, ਜੋਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits