Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jognī. ਜੋੜਿਆ ਹੋਇਆ। united. ਉਦਾਹਰਨ: ਇਹ ਬਿਧਿ ਹੈ ਮਨੁ ਜੋਗਨੀ ॥ Raga Raamkalee 5, 3, 1:1 (P: 883).
|
Mahan Kosh Encyclopedia |
ਦੇਖੋ- ਜੋਗਨਿ ਅਤੇ ਯੋਗਿਨੀ। 2. ਸੰ. योगिन्. ਯੋਗੀ. ਯੋਗ ਵਿੱਚ ਜੁੜਿਆ ਹੋਇਆ. “ਇਹ ਬਿਧਿ ਹੈ ਮਨ ਜੋਗਨੀ.” (ਰਾਮ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|