Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jaise. 1. ਵਰਗਾ। 2. ਜਿਸ ਪ੍ਰਕਾਰ, ਜਿਸ ਤਰ੍ਹਾਂ । 1. as. 2. like.
ਉਦਾਹਰਨਾ:
1. ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ ॥ Raga Gaurhee 4, 49, 3:2 (P: 167).
2. ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥ Raga Sireeraag 5, 92, 2:1 (P: 50).

Mahan Kosh Encyclopedia

(ਜੈਸੋ) ਜਿਸ ਪ੍ਰਕਾਰ. ਜਿਸ ਤਰਾਂ। 2. ਜੇਹਾ. ਜੈਸਾ. ਦੇਖੋ- ਜੈਸਾ. “ਜੈਸੇ ਜਲ ਮਹਿ ਕਮਲ ਨਿਰਾਲਮੁ.” (ਸਿਧਗੋਸਟਿ) “ਜੈਸੋ ਗੁਰਿ ਉਪਦੇਸਿਆ.” (ਗਉ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits