Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jaikāro. ਜੈ ਦੀ ਧੁਨੀ, 'ਜੈ' ਸ਼ਬਦ ਦਾ ਉਚੇ ਸੁਰ ਨਾਲ ਉਚਾਰਣ, ਇਕ ਪ੍ਰਕਾਰ ਦੀ ਸਤਿਕਾਰ ਭਰੀ ਬੰਧਨਾ ਵਡਿਆਈ, ਸਿਫਤ। proclamation of victory, ovation, hail the victory.
ਉਦਾਹਰਨ:
ਜਿਨ ਇਕ ਮਨਿ ਹਰਿ ਧਿਆਇਆ ਮੇਰੀ ਜਿੰਦੜੀਏ ਤਿਨ ਸੰਤ ਜਨਾ ਜੈਕਾਰੋ ॥ (ਨਮਸਕਾਰ). Raga Bihaagarhaa 4, Chhant 4, 1:3 (P: 540).
ਮਿਲਿ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ॥ (ਉਸਤਿਤ, ਜੈ ਜੈਕਾਰ). Raga Bihaagarhaa 5, Chhant 5, 2:2 (P: 545).
ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥ (ਨਮਸਕਾਰ ਹੈ). Raga Raamkalee, Guru Nanak Dev, Sidh-Gosat, 1:1 (P: 938).

Mahan Kosh Encyclopedia

(ਜੈਕਾਰ, ਜੈਕਾਰਾ) ਦੇਖੋ: ਜੈਕਾਰੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits