Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jehī-ā. ਵਰਗੀ। like, equal to. ਉਦਾਹਰਨ: ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥ (ਵਰਗੀ). Raga Jaitsaree 5, Chhant 1, 2:1 (P: 703). ਤਉ ਭਾਵਨਿ ਤਉ ਜੇਹੀਆ ਮੂ ਜੇਹੀਆ ਕਿਤੀਆਹ ॥ Raga Maaroo 1, Asatpadee 9, 8:1 (P: 1015).
|
|