Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jehā. 1. ਜੇਹੋ ਜਿਹਾ, ਜਿਵੇਂ ਦਾ, ਜਿਸ ਤਰ੍ਹਾਂ ਦਾ। 2. ਵਰਗਾ। 1. as. 2. like, similar.
ਉਦਾਹਰਨਾ:
1. ਜੇਹਾ ਸਤਿਗੁਰੁ ਕਰਿ ਜਾਣਿਆ ਤੇਹੋ ਜਿਹਾ ਸੁਖੁ ਹੋਇ ॥ Raga Sireeraag 3, 44, 4:1 (P: 30).
ਕਰਮ ਧਰਤੀ ਸਰੀਰੁ ਕਲਿਜੁਗ ਵਿਚਿ ਜੇਹਾ ਕੋ ਬੀਜੇ ਤੇਹਾ ਕੋ ਖਾਏ ॥ Raga Gaurhee 4, Vaar 15, Salok, 4, 1:5 (P: 308).
2. ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ ॥ Raga Sireeraag 5, Asatpadee 29, 1:3 (P: 73).
ਮੈ ਹੋਰੁ ਨ ਕੋਈ ਤੁਧੈ ਜੇਹਾ ॥ Raga Maajh 3, Asatpadee 6, 7:1 (P: 112).

SGGS Gurmukhi-English Dictionary
[P. adj.] Like which, of which kind
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਜੈਸਾ. ਯਾਦ੍ਰਿਸ਼. “ਜੇਹਾ ਆਇਆ ਤੇਹਾ ਜਾਸੀ.” (ਮਾਝ ਅ: ਮਃ ੩) ਸਿੰਧੀ. ਜੇਹੋ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits