Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jevrẖā. ਰੱਸਾ, ਬੰਧਨ, ਫਾਹੀ। rope, string, fetter. ਉਦਾਹਰਨ: ਜਮ ਕਾ ਗਲਿ ਜੇਵੜਾ ਨਿਤ ਕਾਲੁ ਸੰਤਾਵੈ ॥ Raga Gaurhee 3, Asatpadee 4, 4:2 (P: 231).
|
SGGS Gurmukhi-English Dictionary |
[var.] From Jevarā
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਜੇਵਰਾ, ਜੇਵਰੀ, ਜੇਵੜੀ) ਨਾਮ/n. ਜੇਉੜਾ. ਰੱਸਾ. ਬੰਧਨ. ਫਾਹੀ. ਜ੍ਯੋਰਾ. ਸੰ. ਜੀਵਾ. “ਚਹੁ ਦਿਸ ਪਸਰਿਓ ਹੈ ਜਮਜੇਵਰਾ.” (ਸੋਰ ਕਬੀਰ) “ਪ੍ਰੇਮ ਕੀ ਜੇਵਰੀ ਬਾਂਧਿਓ ਤੇਰੋ ਜਨ.” (ਆਸਾ ਰਵਿਦਾਸ) “ਜਮ ਕਾ ਰਾਲਿ ਜੇਵੜਾ ਨਿਤ ਕਾਲ ਸੰਤਾਵੈ.” (ਗਉ ਅ: ਮਃ ੩) “ਗੁਰਿ ਕਟੀ ਮਿਹਡੀ ਜੇਵੜੀ.” (ਸ੍ਰੀ ਮਃ ੫ ਪੈਪਾਇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|