Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jer. 1. ਹੇਠਾਂ, ਥਲੇ। 2. ਜੇਰਜ, ਝਿੱਲੀ ਵਿਚੋਂ ਪੈਦਾ ਹੋਏ। 1. under, beneath. 2. viviparous, born through foetus/womb.
ਉਦਾਹਰਨਾ:
1. ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥ Raga Maajh 1, Vaar 13, Salok, 1, 1:1 (P: 143).
ਨ ਸਪਤ ਜੇਰ ਜਿਮੀ ॥ (ਥਲੇ). Raga Maajh 1, Vaar 13, Salok, 1, 3:2 (P: 144).
2. ਅੰਡ ਬਿਨਾਸੀ ਜੇਰ ਬਿਨਾਸੀ ਉਤਭੁਜ ਸੇਤ ਬਿਨਾਧਾ ॥ Raga Saarang 5, 6, 2:1 (P: 1204).

SGGS Gurmukhi-English Dictionary
[Indecl.] (from Per. Zer) under, underneath
SGGS Gurmukhi-English Data provided by Harjinder Singh Gill, Santa Monica, CA, USA.

English Translation
n.f. urbu vowel symbol 'j' (placed under a letter); adj. subjugated, conquered, subject, subordinate, subservient; adv. below, under; dia. see ਜਿਓਰ placenta.

Mahan Kosh Encyclopedia

ਸੰ. ਜਰਾਯੁ. ਨਾਮ/n. ਉਹ ਝਿੱਲੀ, ਜਿਸ ਅੰਦਰ ਬੱਚਾ ਗਰਭ ਵਿੱਚ ਲਪੇਟਿਆ ਰਹਿੰਦਾ ਹੈ. ਆਉਲ. Placenta. ਦੇਖੋ- ਜਰਾਯੁ। 2. ਜੇਰਜ (ਜਰਾਯੁਜ) ਦਾ ਸੰਖੇਪ. “ਅੰਡ ਬਿਨਾਸੀ ਜੇਰ ਬਿਨਾਸੀ.” (ਸਾਰ ਮਃ ੫) 3. ਫ਼ਾ. [زیر] ਜ਼ੇਰ. ਵਿ. ਪਰਾਜਿਤ. ਅਧੀਨ. “ਸਭੈ ਜੇਰ ਕੀਨੇ ਬਲੀ ਕਾਲ ਹਾਥੰ.” (ਵਿਚਿਤ੍ਰ) 4. ਹੇਠ. ਨੀਚੇ. “ਹਮ ਜੇਰ ਜਿਮੀ.” (ਮਃ ੧ ਵਾਰ ਮਾਝ) ਹਮਹ (ਤਮਾਮ) ਜ਼ਮੀਨ ਦੇ ਨੀਚੇ। 5. ਨਾਮ/n. ਅੱਖਰ ਦੇ ਹੇਠ ਲਾਯਾ ਚਿੰਨ੍ਹ, ਜੋ ਸਿਆਰੀ ਦੀ ਆਵਾਜ਼ ਦਿੰਦਾ ਹੈ. ਦੇਖੋ- ਜਬਰ ੭.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits