Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jen. ਜਿਸ, ਜਿਸ ਨੇ, ਜਿਹੜਾ, ਜਿਸ ਕਰਕੇ। who, with which, which.
ਉਦਾਹਰਨ:
ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ ਸ੍ਰਵਨ ॥ (ਜਿਸ ਕਿਸ ਤਰ੍ਹਾਂ). Raga Aaasaa 5, Chhant 8, 4:2 (P: 458).
ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸਟ ਬੇਸਟੰ ॥ (ਜਿਸ ਨੇ). Salok Sehaskritee, Gur Arjan Dev, 53:1 (P: 1359).
ਮਾਂਧਾਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ ॥ (ਜਿਹੜਾ). Sava-eeay of Guru Nanak Dev, Kal-Sahaar, 10:2 (P: 1390).
ਮਾਂਧਾਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ ॥ (ਜਿਹੜਾ). Sava-eeay of Guru Nanak Dev, Kal-Sahaar, 10:2 (P: 1390).

SGGS Gurmukhi-English Dictionary
[Desi pron.] Who, which
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਯੇਨ. ਤ੍ਰਿਤੀਯਾ. ਜਿਸ ਕਰਕੇ। 2. ਜਿਸ ਨੇ. “ਜੇਨ ਕਲਾ ਧਾਰਿਓ ਆਕਾਸੰ.” (ਸ. ਸਹਸ ਮਃ ੫) ਜਿਸ ਕਰਤਾਰ ਨੇ ਆਪਣੀ ਕਲਾ ਨਾਲ ਆਕਾਸ਼ ਨੂੰ ਧਾਰਣ ਕੀਤਾ ਹੈ. “ਜੇਨ ਸਰਬਸਿਧੀ.” (ਸਵਯੇ ਮਃ ੩ ਕੇ) ਜਿਸ ਕਰਕੇ ਸਰਵਸਿੱਧੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits