Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jeṯā. 1. ਜਿਤਨਾ ਵੀ, ਜੋ ਕੁਝ ਵੀ। 2. ਜਿਤਣ ਵਾਲਾ। 1. all, whatever, as much. 2. victor, winner.
ਉਦਾਹਰਨਾ:
1. ਜੇਤਾ ਕੀਤਾ ਤੇਤਾ ਨਾਉ ॥ Japujee, Guru Nanak Dev, 19:10 (P: 4).
ਤਿਸੁ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ ॥ Raga Sireeraag 1, 5, 4:2 (P: 16).
ਉਦਾਹਰਨ:
ਜੇਤਾ ਬੋਲਣੁ ਤੇਤਾ ਗਿਆਨੈ ॥ (ਜੋ ਕੁਝ ਵੀ). Raga Gaurhee 5, 3, 2:2 (P: 236).
2. ਨਾਨਕ ਸਗਲ ਸ੍ਰਿਸਟਿ ਕਾ ਜੇਤਾ ॥ Raga Gaurhee 5, Sukhmanee 22, 1:10 (P: 292).

SGGS Gurmukhi-English Dictionary
[var.] Form Jeta
SGGS Gurmukhi-English Data provided by Harjinder Singh Gill, Santa Monica, CA, USA.

English Translation
adj.m. same as ਜਿੰਨਾਂ as much as.

Mahan Kosh Encyclopedia

ਕ੍ਰਿ. ਵਿ. ਯਾਵਤ੍‌. ਜਿਤਨਾ. ਜਿਸ ਪ੍ਰਮਾਣ ਦਾ. “ਜੇਤਾ ਦੇਹਿ ਤੇਤਾ ਹਉ ਖਾਉ.” (ਸ੍ਰੀ ਮਃ ੧) 2. ਸੰ. ਜੇਤ੍ਰਿ. ਵਿ. ਜਿੱਤਣ ਵਾਲਾ. ਵਿਜਯੀ. “ਨਾਨਕ ਸਗਲ ਸ੍ਰਿਸਟਿ ਕਾ ਜੇਤਾ.” (ਸੁਖਮਨੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits