Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jurai. 1. ਜੁਟੇ, ਲੜੇ ਯੁੱਧ ਕਰੇ। 2. ਜੁੜੇ, ਮੇਲ ਕਰੇ। 1. fight, battle, combat. 2. unites, attaches.
ਉਦਾਹਰਨਾ:
1. ਗੁਰ ਉਪਦੇਸਿ ਕਾਲ ਸਿਉ ਜੁਰੈ ॥ Raga Bhairo, Kabir, 11, 1:2 (P: 1159).
2. ਹਰਿ ਸਿਉ ਜੁਰੈ ਨ ਵਿਆਪੈ ਕਾੜ੍ਹ੍ਹਾ ॥ (ਜੁੜੇ, ਮੇਲ ਕਰੇ). Raga Gaurhee 5, 6, 1:3 (P: 238).

Mahan Kosh Encyclopedia

(ਜੁਰਿਆ, ਜੁਰੀਆ, ਜੁਰੇ) ਜੁੜਿਆ. ਜੁੜੇ. ਜੁੜਦਾ ਹੈ. ਲੜੇ. ਭਿੜੇ. “ਕਿਰਤਨ ਜੁਰੀਆ.” (ਸੂਹੀ ਮਃ ੫ ਪੜਤਾਲ) ਕੰਮਾਂ ਵਿੱਚ ਜੁੜੀਆ. “ਸਾਧੂ ਸੰਗਿ ਮੁਖ ਜੁਰੇ.” (ਸਾਰ ਮਃ ੫) “ਹਰਿ ਸਿਉ ਜੁਰੈ ਤ ਨਿਹਚਲੁ ਚੀਤੁ.” (ਗਉ ਅ: ਮਃ ੫) “ਕਾਲ ਸਿਉ ਜੁਰੈ.” (ਭੈਰ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits