Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jure. ਜੁੜੇ, ਸਬੰਧਿਤ ਹੋਏ । turned towards. ਉਦਾਹਰਨ: ਜਿਨ੍ਹ੍ਹ ਕੇ ਭਾਗ ਬਡੇ ਹੈ ਭਾਈ ਤਿਨ੍ਹ੍ਹ ਸਾਧੂ ਸੰਗਿ ਮੁਖ ਜੁਰੇ ॥ (ਜੁੜੇ, ਸਬੰਧਿਤ ਹੋਏ). Raga Saarang 5, 22, 2:1 (P: 1208).
|
SGGS Gurmukhi-English Dictionary |
[Var.] From Juranā
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਜੁਰਿਆ, ਜੁਰੀਆ, ਜੁਰੈ) ਜੁੜਿਆ. ਜੁੜੇ. ਜੁੜਦਾ ਹੈ. ਲੜੇ. ਭਿੜੇ. “ਕਿਰਤਨ ਜੁਰੀਆ.” (ਸੂਹੀ ਮਃ ੫ ਪੜਤਾਲ) ਕੰਮਾਂ ਵਿੱਚ ਜੁੜੀਆ. “ਸਾਧੂ ਸੰਗਿ ਮੁਖ ਜੁਰੇ.” (ਸਾਰ ਮਃ ੫) “ਹਰਿ ਸਿਉ ਜੁਰੈ ਤ ਨਿਹਚਲੁ ਚੀਤੁ.” (ਗਉ ਅ: ਮਃ ੫) “ਕਾਲ ਸਿਉ ਜੁਰੈ.” (ਭੈਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|