Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Juri-ā. ਜੁੜਿਆ। attached.
ਉਦਾਹਰਨ:
ਪੁਤ੍ਰ ਕਲਤ੍ਰ ਕੁਟੰਬ ਸੰਗਿ ਜੁਰਿਆ ॥ (ਜੁੜਿਆ, ਸੰਬੰਧਿਤ ਹੋਇਆ). Raga Gaurhee 5, Asatpadee 4, 1:2 (P: 237).

Mahan Kosh Encyclopedia

(ਜੁਰੀਆ, ਜੁਰੇ, ਜੁਰੈ) ਜੁੜਿਆ. ਜੁੜੇ. ਜੁੜਦਾ ਹੈ. ਲੜੇ. ਭਿੜੇ. “ਕਿਰਤਨ ਜੁਰੀਆ.” (ਸੂਹੀ ਮਃ ੫ ਪੜਤਾਲ) ਕੰਮਾਂ ਵਿੱਚ ਜੁੜੀਆ. “ਸਾਧੂ ਸੰਗਿ ਮੁਖ ਜੁਰੇ.” (ਸਾਰ ਮਃ ੫) “ਹਰਿ ਸਿਉ ਜੁਰੈ ਤ ਨਿਹਚਲੁ ਚੀਤੁ.” (ਗਉ ਅ: ਮਃ ੫) “ਕਾਲ ਸਿਉ ਜੁਰੈ.” (ਭੈਰ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits