Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jīvā-i-ā. 1. ਜੀਵਾਵਣ ਵਾਲਾ, ਜਿਊਂਦਾ ਕਰਨ ਵਾਲਾ। 2. ਜੀਵਿਆ, ਜੀਵਨ। 3. ਜਿਊਂਦਾ ਕੀਤਾ। 4. ਪਾਲਣਾ ਕੀਤੀ (ਭਾਵ)। 1. rejuvinatorer, restorer. 2. lived, life. 3. restored to life. 4, cherished, taken care of.
ਉਦਾਹਰਨਾ:
1. ਕੋਈ ਆਣਿ ਮਿਲਾਵੈ ਮੇਰੇ ਪ੍ਰਾਣ ਜੀਵਾਇਆ ॥ Raga Maajh 4, 1, 3:2 (P: 94).
2. ਨਾਮ ਬਿਨਾ ਧ੍ਰਿਗੁ ਧ੍ਰਿਗੁ ਜੀਵਾਇਆ ॥ Raga Aaasaa 4, 56, 3:2 (P: 366).
3. ਹਰਿ ਅੰਮ੍ਰਿਤ ਰਸੁ ਪਾਇਆ ਮੁਆ ਜੀਵਾਇਆ ਫਿਰਿ ਬਾਹੁੜਿ ਮਰਣੁ ਨ ਹੋਈ ॥ Raga Aaasaa 4, Chhant 13, 4:3 (P: 447).
4. ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ ॥ Raga Soohee, Kabir, 1, 2:1 (P: 792).

Mahan Kosh Encyclopedia

ਜ਼ਿੰਦਹ ਕੀਤਾ। 2. ਪਾਲਿਆ. “ਦੁਖ ਸੁਖ ਕਰਿਕੈ ਕੁਟੰਬੁ ਜੀਵਾਇਆ.” (ਸੂਹੀ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits