Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jīvan(i). ਜਿੰਦ ਜਾਨ। life, vital breath. ਉਦਾਹਰਨ: ਹਰਿ ਹਰਿ ਸੰਤ ਜਨਾ ਕੀ ਜੀਵਨਿ ॥ Raga Saarang 5, 91, 1:1 (P: 1222).
|
Mahan Kosh Encyclopedia |
ਨਾਮ/n. ਉਪਜੀਵਿਕਾ. ਰੋਜ਼ੀ. “ਹਰਿ ਹਰਿ ਸੰਤਜਨਾ ਕੀ ਜੀਵਨਿ.” (ਸਾਰ ਮਃ ੫) 2. ਜ਼ਿੰਦਗੀ. “ਮੈ ਗੁਨਬੰਧ ਸਗਲ ਕੀ ਜੀਵਨਿ, ਮੇਰੀ ਜੀਵਨਿ ਮੇਰੇ ਦਾਸ.” (ਸਾਰ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|