Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jīvaṇ. 1. ਜਿਊਂਦੇ ਰਹਿਣ ਦੀ ਅਵਸਥਾ, ਜ਼ਿੰਦਗੀ। 2. ਸਦੀਵ ਜਿਊਣ/ਜਿਊਂਦੇ ਰਹਿਣ ਦੀ। 3. ਜਨਮ। 1. life. 2. immortal (status of) life. 3. birth.
ਉਦਾਹਰਨਾ:
1. ਜੀਵਣ ਮਰਣਾ ਜਾਇ ਕੈ ਏਥੈ ਖਾ ਜੈ ਕਾਲਿ ॥ Raga Sireeraag 1, 3, 2:1 (P: 15).
2. ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥ Raga Goojree 3, Vaar 1, Salok, 3, 1:2 (P: 508).
3. ਮਰਣ ਜੀਵਣ ਕੀ ਸੋਝੀ ਪਾਏ ॥ Raga Maaroo 3, Solhaa 25, 12:2 (P: 1059).

SGGS Gurmukhi-English Dictionary
[P. n.] Life, (for) life
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਜੀਵਨ. ਨਾਮ/n. ਜਿਉਂਦੇ ਰਹਿਣ ਦੀ ਹਾਲਤ. ਜੀਵਨਦਸ਼ਾ. “ਜੀਵਣ ਸੰਗਮੁ ਤਿਸੁ ਧਣੀ.” (ਵਾਰ ਜੈਤ) 2. ਲਹੌਰ ਨਿਵਾਸੀ ਲੁਹਾਰ, ਜੋ ਸ਼੍ਰੀ ਗੁਰੂ ਅਰਜਨਦੇਵ ਦਾ ਅਨੰਨ ਸਿੱਖ ਸੀ. ਭਾਈ ਬਿਧੀਚੰਦ ਨੂੰ ਇਸੇ ਨੇ ਖੁਰਪਾ ਬਣਾਕੇ ਦਿੱਤਾ ਸੀ। 3. ਦੇਖੋ- ਜੀਵਨ। 4. ਸੰ. जृम्भण- ਜ੍ਰਿੰਭਣ. ਦੁੱਲਤਾ. ਠੋਕਰ. ਝਟਕੇ ਨਾਲ ਕੀਤਾ ਪ੍ਰਹਾਰ. “ਜੀਵਣ ਮਾਰੀ ਲੱਤ ਦੀ.” (ਭਾਗੁ) ਮੱਕੇ ਦੇ ਪੁਜਾਰੀ ਨੇ ਗੁਰੂ ਨਾਨਕ ਦੇ ਪੈਰ ਕਾਬੇ ਵੱਲ ਵੇਖਕੇ ਲੱਤ ਦੀ ਠੋਕਰ ਮਾਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits