Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jīv. 1. ਪ੍ਰਾਣੀ। 2. ਜਿਊਣਾ। 1. creature, being, man. 2. live. ਉਦਾਹਰਨਾ: 1. ਅਚਰਜੁ ਭਇਆ ਜੀਵ ਤੇ ਸੀਉ ॥ Raga Gaurhee, Kabir, Thitee, 13:4 (P: 344). 2. ਤਿਅਕਤ ਜਲੰ ਨਹ ਜੀਵ ਮੀਨੰ ਨਹ ਤਿਆਗਿ ਚਾਤ੍ਰਿਕ ਮੇਘ ਮੰਡਲਹ ॥ Raga Jaitsaree 5, Vaar 12, Salok, 5, 1:1 (P: 708).
|
SGGS Gurmukhi-English Dictionary |
[Sk. n.] Mind, heart, soul, var. from Jīa
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. sentient, animate, living being; organism, creature, animal, man, bird, animalcule; soul.
|
Mahan Kosh Encyclopedia |
ਸੰ. ਨਾਮ/n. ਜੀਵਾਤਮਾ. “ਈਸ੍ਵਰ ਜੀਵ ਏਕ ਇਮ ਜਾਨਹੁ.” (ਗੁਪ੍ਰਸੂ) ਦੇਖੋ- ਆਤਮਾ। 2. ਪ੍ਰਾਣੀ. “ਜੀਵ ਜਿਤੇ ਜਲ ਮੈ ਥਲ ਮੈ.” (ਅਕਾਲ) 3. ਵ੍ਰਿਹਸਪਤਿ. ਦੇਵਗੁਰੂ। 4. ਚੰਦ੍ਰਮਾ। 5. ਵਿਸ਼ਨੁ। 6. ਜਲ. “ਜੀਵ ਗਯੋ ਘਟ ਮੇਘਨ ਕੋ.” (ਕ੍ਰਿਸਨਾਵ) 7. ਦਿਲ. ਮਨ. “ਪਿਤ ਪਰਮੇਸੁਰ ਜਾਨਹਿ ਜੀਵ.” (ਗੁਪ੍ਰਸੂ) 8. जीव्. ਧਾ. ਜਿਉਣਾ, ਉਪਜੀਵਿਕਾ ਲਈ ਕਮਾਉਣਾ, ਸੁਖ ਨਾਲ ਰਹਿਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|