Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jīṯi-o. 1. ਜਿਤਿਆ, ਜਿਤ ਲਿਆ। 2. ਪ੍ਰਾਪਤ ਕੀਤਾ, ਜਿਤਿਆ। 1. won. 2. conquered.
ਉਦਾਹਰਨਾ:
1. ਮੈ ਜੀਤਿਓ ਜਨਮੁ ਅਪਾਰੁ ਬਹੁਰਿ ਨ ਹਾਰੀਆ ॥ Raga Gaurhee 5, Asatpadee 12, 6:2 (P: 241).
ਗੁਰ ਪ੍ਰਸਾਦਿ ਨਾਨਕ ਜਗੁ ਜੀਤਿਓ ਬਹੁਰਿ ਨ ਆਵਹਿ ਜਾਹਿ ॥ (ਸਫਲਤਾ ਪ੍ਰਾਪਤ ਕਰ ਲਈ, ਵੱਸ ਕਰ ਲਿਆ). Raga Saarang 5, 111, 2:2 (P: 1225).
2. ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥ Raga Gond, Naamdev, 3, 1:2 (P: 874).

.

© SriGranth.org, a Sri Guru Granth Sahib resource, all rights reserved.
See Acknowledgements & Credits