Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jī-o. 1. ਜਿਊਂਦਾ। 2. ਮਨ, ਚਿਤ, ਆਤਮਾ। 1. live. 2. mind, soul. ਉਦਾਹਰਨਾ: 1. ਦਰਸਨੁ ਪੇਖਤ ਮੈ ਜੀਓ ॥ (ਜਿਊਂਦਾ ਹਾਂ). Raga Aaasaa 5, 47, 1:1 (P: 382). ਤੁਮ੍ਹ੍ਹ ਮਿਲਤੇ ਮੇਰਾ ਮਨੁ ਜੀਓ ਤੁਮ੍ਹ੍ਹ ਮਿਲਹੁ ਦਇਆਲ ॥ (ਜਿਊਂਦਾ ਹੈ). Raga Bilaaval 5, 41, 1:1 (P: 810). 2. ਬਿਨੁ ਰਸ ਚਾਖੇ ਬੁਡਿ ਗਈ ਸਗਲੀ ਸੁਖੀ ਨ ਹੋਵਤ ਜੀਓ ॥ Raga Bilaaval 5, 5, 1:2 (P: 803).
|
SGGS Gurmukhi-English Dictionary |
[Var.] From Jīu
SGGS Gurmukhi-English Data provided by
Harjinder Singh Gill, Santa Monica, CA, USA.
|
|