Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jī-arẖā. 1. ਪ੍ਰਾਣੀ, ਜੀਵ। 2. ਆਤਮਾ। 3. ਜੀਵਨ, ਜਾਨ। 1. mortal. 2. soul. 3. life, mind.
ਉਦਾਹਰਨਾ:
1. ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ ॥ Raga Sireeraag 1, Asatpadee 15, 7:2 (P: 63).
ਪੇਡਿ ਲਗੀ ਹੈ ਜੀਅੜਾ ਚਾਲਣਹਾਰੋ ॥ Raga Aaasaa 1, 34, 3:2 (P: 359).
2. ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥ Raga Gaurhee 1, 17, 6:1 (P: 156).
3. ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ ॥ Raga Vadhans 1, 3, 1:20 (P: 558).

SGGS Gurmukhi-English Dictionary
[Var.] From Jīarā
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਜਿਊੜਾ heart.

Mahan Kosh Encyclopedia

(ਜੀਅਰਾ) ਨਾਮ/n. ਜੀਵਾਤਮਾ। 2. ਮਨ. ਚਿੱਤ. “ਹਰਿ ਬਿਨ ਜੀਅਰਾ ਰਹਿ ਨ ਸਕੈ.” (ਗੂਜ ਮਃ ੪) “ਜੀਅੜਾ ਅਗਨਿ ਬਰਾਬਰਿ ਤਪੈ.” (ਗਉ ਮਃ ੧) 3. ਜੀਵ. ਪ੍ਰਾਣੀ. “ਪਾਪੀ ਜੀਅਰਾ ਲੋਭ ਕਰਤ ਹੈ.” (ਮਾਰੂ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits