Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jī-are. 1. ਜਿੰਦੇ। 2. ਮੇਰੇ ਮਨ, ਮੇਰੇ ਚਿਤ। 3. ਜਿਊਣ ਲਈ। 1. O my soul. 2. O my mind. 3. to live. ਉਦਾਹਰਨਾ: 1. ਹਰਿ ਜਪਿ ਜੀਅਰੇ ਛੂਟੀਐ ਗੁਰਮੁਖਿ ਚੀਨੈ ਆਪੁ ॥ Raga Sireeraag 1, 17, 3:3 (P: 20). ਜੀਅਰੇ ਜਾਹਿਗਾ ਮੈ ਜਾਨਾਂ ॥ (ਹੇ ਜੀਵ). Raga Gaurhee, Kabir, 67, 1:1 (P: 338). 2. ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ ॥ Raga Gaurhee 5, Baavan Akhree, 35 Salok:1 (P: 257). 3. ਕਰੈ ਬਿਕਾਰ ਜੀਅਰੇ ਕੈ ਤਾਈ ॥ (ਜੀਵਨ ਲਈ). Raga Raamkalee 5, 52, 2:3 (P: 899).
|
|