Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jiṯe. ਜਿਤ ਲਏ ਭਾਵ ਮੁਕਾ ਦਿਤੇ। conquered. ਉਦਾਹਰਨ: ਮਹਾ ਬਚਿਤ੍ਰ ਸੁੰਦਰ ਆਖਾੜੇ ਰਣ ਮਹਿ ਜਿਤੇ ਪਵਾੜੇ ॥ Raga Aaasaa 5, 38, 2:1 (P: 380).
|
Mahan Kosh Encyclopedia |
ਕ੍ਰਿ. ਵਿ. ਜਿਤਨੇ. ਜੇਤੇ. “ਜਿਤੇ ਸਸਤ੍ਰ ਨਾਮੰ.” (ਸਨਾਮਾ) 2. ਜਿੱਤੇ. ਫਤੇ ਕੀਤੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|