Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāhū. 1. ਜਾਂਦਾ, ਗਮਨ ਕਰਦਾ। 2. ਜਿਸ ਦੇ। 3. ਜਿਸ ਨੂੰ। 4. ਜਿਥੇ। 1. go. 2. whose; who. 3. whom. 4. where.
ਉਦਾਹਰਨਾ:
1. ਜੋ ਏਕ ਛਾਡਿ ਅਨ ਕਤਹਿ ਨ ਜਾਹੂ ॥ Raga Gaurhee 5, Baavan Akhree, 4:6 (P: 251).
ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥ Raga Gaurhee, Kabir, 66, 1:2 (P: 338).
2. ਗੁਰ ਪ੍ਰਸਾਦਿ ਸਿਮਰਤ ਰਹੈ ਜਾਹੂ ਮਸਤਕਿ ਭਾਗ ॥ Raga Gaurhee 5, Baavan Akhree, 19:7 (P: 254).
ਮਮਾ ਜਾਹੂ ਮਰਮੁ ਪਛਾਨਾ ॥ (ਜਿਸ ਨੇ). Raga Gaurhee 5, Baavan Akhree, 42:1 (P: 259).
3. ਲਲਾ ਲਾਵਉ ਅਉਖਧ ਜਾਹੂ ॥ Raga Gaurhee 5, Baavan Akhree, 45:1 (P: 259).
4. ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ ॥ (ਜਿਥੇ ਕਿਥੇ). Raga Saarang 5, 57, 1:1 (P: 1215).

SGGS Gurmukhi-English Dictionary
[P. v.] Go
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਜਾਊ. ਦੇਖੋ- ਜਾਣਾ. “ਮੋ ਕਉ ਛੋਡਿ ਨ ਆਊ ਜਾਹੂ ਰੇ.” (ਗਉ ਕਬੀਰ) 2. ਪੜਨਾਂਵ/pron. ਜਿਸ. ਜਿਸ ਨੂੰ. ਦੇਖੋ- ਜਾਹੂ ਕਾਹੂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits