Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāvā. 1. ਜਾ ਸਕਨਾ (ਸਹਾਇਕ ਕਿਰਿਆ)। 2. ਜਾਵਾਂ, ਗਮਨ ਕਰਾ। 1. auxilliary verb. 2. depart, go. ਉਦਾਹਰਨਾ: 1. ਵਾਰਿਆ ਨ ਜਾਵਾ ਏਕ ਵਾਰ ॥ Japujee, Guru Nanak Dev, 16:23 (P: 3). 2. ਦੇਖਿ ਅਟਲ ਟਲਿ ਕਤਹਿ ਨ ਜਾਵਾ ॥ Raga Gaurhee, Kabir, Baavan Akhree, 17:3 (P: 341). ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥ Raga Vadhans 1, 3, 1:9 (P: 558). ਸਹਜੇ ਆਵਾ ਸਹਜੇ ਜਾਵਾ ਸਹਜੇ ਮਨੁ ਖੇਲਾਇਆ ਥਾ ॥ (ਭਾਵ ਮਰਨਾ). Raga Maaroo 5, 12, 4:1 (P: 1002).
|
SGGS Gurmukhi-English Dictionary |
[var.] From Jāi
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਜਾਂਵਾਂ) ਜਾਂਵਾਂ. ਜਾਊਂ. “ਹਉ ਦਾਧੀ ਕੈ ਦਰਿ ਜਾਵਾ?” (ਵਡ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|