Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāvahi. 1. ਦੂਰ ਹੋਣ, ਮਿਟਣ, ਜਾਣ। 2. ਜਾਣਾ ਹੈ (ਸਹਾਇਕ ਕਿਰਿਆ)। 3. ਜਾਏ, ਗਮਨ ਕਰੇ। 1. depart, liquidated. 2. auxiliary verb. 3. go, die.
ਉਦਾਹਰਨਾ:
1. ਜਨਮ ਜਨਮ ਕੇ ਕਿਲਬਿਖ ਜਾਵਹਿ ॥ Raga Maajh 5, 35, 2:1 (P: 104).
2. ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ ਕੂੜਿ ਚਿਤੁ ਲਾਵਣਿਆ ॥ Raga Maajh 3, Asatpadee 23, 6:3 (P: 123).
ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥ Raga Maajh 1, Vaar 15, Salok, 1, 1:5 (P: 145).
3. ਨਾਨਕ ਪਤਿ ਸੇਤੀ ਘਰਿ ਜਾਵਹਿ ॥ Raga Gaurhee 5, Sukhmanee 6, 2:10 (P: 270).
ਇਕਿ ਆਵਹਿ ਇਕ ਜਾਵਹਿ ਆਈ ॥ (ਜਾਂਦੇ ਭਾਵ ਮਰਦੇ). Raga Aaasaa 1, 15, 1:1 (P: 353).

.

© SriGranth.org, a Sri Guru Granth Sahib resource, all rights reserved.
See Acknowledgements & Credits